Untitled Page

ਹਾਲ-ਏ-ਸਰਕਾਰੀ ਸਕੂਲ!

ਜਲੰਧਰ ਦੇ ਲਾਡੋਵਾਲੀ ਰੋਡ ਸਥਿਤ ਗਵਰਨਮੈਂਟ ਮਾਡਲ ਸਕੂਲ ਦੇ 9ਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਸਕੂਲ ਦੇ...

30 ਅਪ੍ਰੈਲ ਨੂੰ ਕਾਂਗਰਸ ਦਾ ਅੰਤਿਮ ਸੰਸਕਾਰ ਹੋਵੇਗਾ ਤੇ...(ਵੀਡੀਓ)

ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਦਾ ਪ੍ਰਚਾਰ ਕਰਨ ਲਈ...

ਜਲੰਧਰ ''ਚ ਰੋਡ ਸ਼ੋਅ ਕਰਨਾ ਆਈ ਰਾਖੀ, ਮੀਡੀਆ ਤੋਂ ਬਚਦੀ ਰਹੀ

ਜਲੰਧਰ ਲੋਕਸਭਾ ਸੁਰੱਖਿਅਤ ਖੇਤਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੋਤੀਮਾਨ ਦੇ ਪੱਖ ''ਚ ਦਿੱਲੀ ਦੀ...

ਕੈਪਟਨ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸੀਟਾਂ ਦਾ ਫਾਇਦਾ-ਸੁਖਬੀਰ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਆਪਣੇ ਚਚੇਰੇ ਭਰਾ ਮਨਪ੍ਰੀਤ ਬਾਦਲ ਨੂੰ ਠਗ ਕਰਾਰ ਦਿੰਦੇ ਹੋਏ ਪੰਜਾਬ...

ਹੈ! ਪਾਣੀ ਦੀ ਜਗ੍ਹਾ ਇਹ ਕੀ ਨਿਕਲ ਰਿਹੈ?

ਹੁਸ਼ਿਆਰਪੁਰ ਨਗਰ ਨਿਗਮ ਵਲੋਂ ਲੋਕਾਂ ਨੂੰ ਸਾਫ਼ ਪਾਣੀ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਗਰ...

''ਨਾ ਲੜ ਸੋਹਣਿਆ ਤੇਰੀ ਇਕ ਭਰਜਾਈ ਵੇ''...

ਪੰਜਾਬ ਦੇ ਸੰਸਦੀ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਅਤੇ...

ਸੜਕ ਵਿਚਕਾਰ ਪਿਆ ਬਜ਼ਰੀ ਦਾ ਢੇਰ ਬਣਿਆ ਰਾਹਗੀਰਾਂ ਲਈ ਜਾਨ ਦਾ ਖਤਰਾ

ਸ਼ਿਆਰਪੁਰ ਤੋਂ ਫਗਵਾੜਾ ਮੁੱਖ ਮਾਰਗ ''ਤੇ ਪਿੰਡ ਮਰਨਾਈਆਂ ਖੁਰਦ ਵਿਖੇ ਸੜਕ ਵਿਚਕਾਰ ਪਿਆ ਬਜ਼ਰੀ ਦਾ ਢੇਰ ਸੜਕ...

ਵੋਟਰ ਜਾਗਰੂਕਤਾ ਲਈ ਆਸਮਾਨ ਤੋਂ ਬਰਸਾਏ ਜਾਣਗੇ ਪੈਮਫਲੇਟ

ਲੋਕਸਭਾ ਚੋਣਾਂ ''ਚ ਜ਼ਿਆਦਾ ਤੋਂ ਜ਼ਿਆਦਾ ਵੋਟਰ ਆਪਣੀ ਵੋਟ ਦੀ ਵਰਤੋਂ ਕਰਨ, ਇਸ ਲਈ ਉਨ੍ਹਾਂ ਨੂੰ ਜਾਗਰੂਕ...

ਦੂਜੀ ਔਰਤ ਬਣੀ ਕੈਨੇਡਾ ''ਚ ਭਾਰਤੀ ਔਰਤ ਦੇ ਕਤਲ ਦਾ ਕਾਰਨ

ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿਚ ਭਾਰਤੀ ਵਿਅਕਤੀ ਭੁਪਿੰਦਰ ਪਾਲ ਗਿੱਲ ''ਤੇ ਫਰਸਟ ਡਿਗਰੀ...

ਜਿੰਮ ਫਲੈਹਰਟੀ ਦੀਆਂ ਅੰਤਿਮ ਰਸਮਾਂ ''ਚ ਸਭ ਸਿਆਸੀ ਪਾਰਟੀਆਂ ਦੇ ਆਗੂ ਹੋਏ ਸ਼ਾਮਲ

ਮਰਹੂਮ ਅਤੇ ਸਾਬਕਾ ਵਿੱਤ ਮੰਤਰੀ ਜਿੰਮ ਮਾਈਕਲ ਫਲੈਹਰਟੀ ਦੀਆਂ ਅੰਤਿਮ ਰਸਮਾਂ ਵਿਚ ਕੈਨੇਡਾ ਦੀਆਂ...

ਸਾਥੀ ਵਿਦਿਆਰਥੀ ਨੇ ਹੀ ਦਿੱਤਾ ਸੀ ਖੂਨੀ ਕਾਂਡ ਨੂੰ ਅੰਜ਼ਾਮ

ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਪੜ੍ਹਾਈ ਪੂਰੀ ਹੋਣ ਦਾ ਜਸ਼ਨ ਮਨਾ ਰਹੇ ਯੂਨੀਵਰਸਿਟੀ ਦੇ...

ਜਸ਼ਨ ਮਨਾ ਰਹੇ ਵਿਦਿਆਰਥੀਆਂ ''ਚ ਝੜਪ, 5 ਦੀ ਮੌਤ

ਕੈਨੇਡਾ ਦੀ ਕੈਦਗਿਰੀ ਯੂਨੀਵਰਸਿਟੀ ਤੋਂ ਪੜ੍ਹਾਈ ਖਤਮ ਹੋਣ ਦੀ ਖੁਸ਼ੀ ''ਚ ਵਿਦਿਆਰਥੀਆਂ ਨੇ ਜਮ ਕੇ...

ਕੈਨੇਡਾ ਦੇ ਦੂਤਘਰਾਂ ''ਚ ਕ੍ਰਿਪਾਨ ਪਹਿਨ ਕੇ ਜਾ ਸਕਣਗੇ ਸਿੱਖ

ਬੀਤੇ ਦਿਨੀਂ ਕੈਨੇਡਾ ਦੇ ਮਲਟੀਕਲਚਰਲ ਮਨਿਸਟਰ ਟਿੱਮ ਉਪਲ ਵੱਲੋਂ ਖਾਲਸਾ ਕਮਿਊਨਿਟੀ ਸਕੂਲ...

ਭਾਰਤੀਆਂ ਦੀ ਇਮੀਗਰੇਸ਼ਨ ਕੈਨੇਡਾ ਲਈ ਲਾਹੇਵੰਦ

ਭਾਰਤ ਤੋਂ ਵੱਡੀ ਗਿਣਤੀ ਵਿਚ ਵੱਖ-ਵੱਖ ਕੈਟੇਗਰੀਆਂ ਵਿਚ ਲੋਕ ਇਮੀਗਰੇਸ਼ਨ ਲੈ ਕੇ ਆ ਰਹੇ ਹਨ ਅਤੇ...

ਮਾਤਮ ''ਚ ਬਦਲੀ ਪਾਰਟੀ, 5 ਵਿਦਿਆਰਥੀਆਂ ਦੀ ਮੌਤ

ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪੜ੍ਹਾਈ ਪੂਰੀ ਹੋਣ ਦੀ ਖੁਸ਼ੀ ਮਨਾਉਣ ਲਈ ਯੂਨੀਵਰਸਿਟੀ ਦੇ...

ਵੈਨਕੂਵਰ ਖਾਲਸਾਈ ਰੰਗ ''ਚ ਰੰਗਿਆ

ਅੱਜ ਵੈਨਕੂਵਰ ਕੈਨੇਡਾ ਵਿਖੇ ਖਾਲਸਾ ਦੀਵਾਨ ਸੁਸਾਇਟੀ ਰੋਸ ਸਟ੍ਰੀਟ ਵੈਨਕੂਵਰ ਵਲੋਂ ਵਿਸ਼ਾਲ...

ਜਸਵਿੰਦਰ ਬਰਾੜ ਦੀ ਨਵੀਂ ਐਲਬਮ ''ਜਿਊਂਦੇ ਰਹਿਣ'' ਰਿਲੀਜ਼

ਪੰਜਾਬ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਦੀ ਨਵੀਂ ਐਲਬਮ ''ਜਿਊਂਦੇ ਰਹਿਣ'' ਅੱਜ ਪਿੰਕੀ...

ਟੈਨਸ਼ਨ ਦੂਰ ਕਰੇਗੀ ''ਮੁੰਡਿਆਂ ਤੋਂ ਬਚ ਕੇ ਰਹੀਂ''

30 ਮਈ ਨੂੰ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ ਰੋਸ਼ਨ ਪ੍ਰਿੰਸ, ਸਿਮਰਨ ਕੌਰ ਮੁੰਡੀ, ਜੱਸੀ ਗਿੱਲ, ਭਾ

''ਮਾਨ ਨਾਲ'' ਵਿਆਹ ਤੋਂ ਬਾਅਦ ਮੇਰੀ ਕਿਸਮਤ ਬਦਲ ਗਈ : ਗੁਰਦਾਸ ਮਾਨ

ਗੁਰਦਾਸ ਮਾਨ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ...

ਹਨੀ ਸਿੰਘ ਦੀ ਫਿਲਮ ''ਤੇ ਚੱਲੀ ਸੈਂਸਰ ਦੀ ਕੈਂਚੀ (ਦੇਖੋ ਤਸਵੀਰਾਂ)

ਬਾਲੀਵੁੱਡ ਦੇ ਮਸ਼ਹੂਰ ਹਿਮੇਸ਼ ਰੇਸ਼ਮਿਆ ਦੀ ਆਉਣ ਵਾਲੀ ਫਿਲਮ ਨਾਲ ਪਾਲੀਵੁੱਡ ਦੇ ਮਸ਼ਹੂਰ ਰੈਪਰ...

ਮੀਕਾ ਨੇ ਨਿਭਾਇਆ ਆਪਣਾ ਵਾਅਦਾ, ਫ੍ਰੀ ''ਚ ਗਾਇਆ ਗਾਣਾ

ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨਵੇਂ ਟੈਲੀਵੀਜ਼ਨ ਸੀਰੀਅਲ ''ਮਿਸ਼ਨ ਸਪਨੇ''

12 ਨੂੰ ਨਿਊਜਰਸੀ ਤੇ 13 ਨੂੰ ਨਿਊਯਾਰਕ ਵਿਚ ਹੋਣਗੇ ''ਪੰਜਾਬੀ ਵਿਰਸਾ ਸ਼ੋਅਜ਼''

ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਅਮਰੀਕਾ ਦੇ...

ਰਵਿੰਦਰ ਗਰੇਵਾਲ ਤੇ ਭੋਟੂ ਸ਼ਾਹ ਨਿਊਜ਼ੀਲੈਂਡ ਰਵਾਨਾ

ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਤੇ ਕਾਮੇਡੀ ਕਲਾਕਾਰ ਭੋਟੂ ਸ਼ਾਹ ਵਿਸਾਖੀ...

ਮੀਕਾ ਬਣਾ ਰਹੇ ਹਨ ਫਿਲਮ , ਸ਼ਾਨ ਨਿਭਾਉਣਗੇ ਮੁੱਖ ਭੂਮਿਕਾ

ਮਸ਼ਹੂਰ ਗਾਇਕ ਮੀਕਾ ਇਕ ਫਿਲਮ ਬਣਾਉਣ ਜਾ ਰਹੇ ਹਨ ਜਿਸ ''ਚ ਸ਼ਾਨ ਮੁੱਖ ਭੂਮਿਕਾ ਨਿਭਾਉਣਗੇ। ਮੀਕਾ...

 
 
ਆਤਮਵਿਸ਼ਵਾਸ ਜਿੱਤ ਹੈਇਹ ਘਟਨਾ ਹੈ ਸੰਨ 1960 ਦੀ। ਜਗ੍ਹਾ ਸੀ ਇਟਲੀ ਦੀ ਰਾਜਧਾਨੀ ਰੋਮ। ਸਾਰੀ ਦੁਨੀਆ ਦੀਆਂ ਨਜ਼ਰਾਂ 25 ਅਗਸਤ ਤੋਂ 11 ਸਤੰਬਰ ਤਕ ਹੋਣ ਵਾਲੀਆਂ ਓਲੰਪਿਕ ਖੇਡਾਂ 'ਤੇ ਟਿਕੀਆਂ ਹੋਈਆਂ ਸਨ। ਇਨ੍ਹਾਂ...
 

ਖੇਡ
pic
ਬ੍ਰਾਜ਼ੀਲ ਸਰਕਾਰ ਨੇ ਸਾਲ 2016 ਵਿਚ ਰੀਓ ਡੀ ਜਨੇਰੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਮੁੱਢਲੇ ਢਾਂਚੇ ਦੇ ਵਿਕਾਸ ਲਈ 10.76 ਅਰਬ ਡਾਲਰ ਦੇ ਬਜਟ ਦਾ ਪ੍ਰਸਤਾਵ ਕੀਤਾ ਹੈ ਜਿਹੜਾ
 
picਪੰਜਵੀਂ ਸੀਡ ਭਾਰਤ ਦੇ ਅਰਵਿੰਦ ਭੱਟ ਨੇ ਨਿਊਜ਼ੀਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ ਪਰ ਦੂਜੀ ਸੀਡ ਸੌਰਭ ਵਰਮਾ ਦੀ...
 
picਪਾਕਿਸਤਾਨ ਹਾਕੀ ਮਹਾ ਸੰਘ (ਪੀ.ਐਚ.ਐਫ.) ਨੇ ਓਲੰਪੀਅਨ ਸ਼ਹਿਨਾਜ਼ ਸ਼ੇਖ ਨੂੰ ਸੀਨੀਅਰ ਟੀਮ ਦਾ ਕੋਚ ਨਿਯੁਕਤ
 
picਭਾਰਤੀ ਡੇਵਿਸ ਕੱਪ ਖਿਡਾਰੀ ਰੋਹਨ ਬੋਪੰਨਾ ਅਤੇ ਪਾਕਿਸਤਾਨ ਦੇ ਉਸ ਦੇ ਜੋੜੀਦਾਰ ਏਸਾਮ ਉਲ ਹੱਕ ਕੁਰੈਸ਼ੀ ਨੇ
 
 
 
 
'ਕਿੱਧਰ ਜਾ ਰਿਹੈ ਅੱਜ ਦਾ ਇਨਸਾਨ'
ਜਿਵੇਂ-ਜਿਵੇਂ ਦੁਨੀਆ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੀ ਹੈ, ਮਨੁੱਖ ਓਨਾ ਹੀ ਨੈਤਿਕ ਪਤਨ ਦੇ ਟੋਏ ''ਚ ਡਿੱਗਦਾ ਜਾ ਰਿਹਾ ਹੈ। ਇਥੇ ਅਸੀਂ ਦੇਸ਼-ਵਿਦੇਸ਼ ਦੀਆਂ ਕੁਝ ਅਜਿਹੀਆਂ...
'ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੇਂ'
ਅੱਜ ਸਾਡੇ ਰਾਜਨੇਤਾ ਠਾਠ-ਬਾਠ ਵਾਲਾ ਜੀਵਨ ਬਿਤਾਉਣ ''ਚ ਕਿਸੇ ਤੋਂ ਵੀ ਪਿੱਛੇ ਨਹੀਂ ਹਨ, ਜਦਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਸਾਦਾ ਜੀਵਨ ਅਤੇ ਉੱਚ ਵਿਚਾਰ...
 
 
 ਮਜ਼੍ਹਬੀ ਸਿੱਖਿਆ ਦੀ ਅੱਗ 'ਚ ਸੜਦਾ ਬ੍ਰਿਟੇਨ
ਬ੍ਰਿਟੇਨ ਵਿਚ ਮਜ਼੍ਹਬੀ ਸਿੱਖਿਆ ਨੂੰ ਲੈ ਕੇ ਨਵੀਂ ਬਹਿਸ ਛਿੜੀ ਹੋਈ ਹੈ। ਸਿੱਖਿਆ ਜਗਤ ਹੀ ਨਹੀਂ ਸਗੋਂ ਸਿਆਸਤਦਾਨ ਅਤੇ ਆਮ ਸ਼ਹਿਰੀ ਵੀ ਇਸ ਬਹਿਸ ''ਚ ਕੁੱਦ ਪਏ ਹਨ। ਬਹਿਸ...
ਫ਼ਜ਼ੂਲ ਦੀ ਭਾਸ਼ਣਬਾਜ਼ੀ ਨਾਲ ਚੋਣਾਂ ਜਿੱਤਣ ਦੇ ਘਟੀਆ ਯਤਨ
ਦੇਸ਼ ਦੀਆਂ ਜਿਹੜੀਆਂ ਬਿੱਲੀਆਂ ਖਿਝ ਕੇ ਜਨਤਾ ਦੇ ਖੰਭੇ ਨੋਚ ਰਹੀਆਂ ਹਨ, ਉਹ ਲੋਕਤੰਤਰ ਅਤੇ ਧਰਮ ਨਿਰਪੱਖਤਾ ਦੇ ਮੂੰਹ ''ਤੇ ਵੀ ਕਾਲਖ ਮਲ ਰਹੀਆਂ ਹਨ। ਇਨ੍ਹਾਂ ਬਿੱਲੀਆਂ...
ਵਪਾਰ
pic
ਸੂਚਨਾ ਤਕਨੀਕੀ ਕੰਪਨੀ ਵਿਪ੍ਰੋ ਲਿਮਿਟਡ ਦਾ ਸ਼ੁੱਧ ਲਾਭ ਪਿਛਲੇ ਕਾਰੋਬਾਰੀ ਸਾਲ ਦੀ ਅਖੀਰਲੀ ਤਿਮਾਹੀ 'ਚ 2,230 ਕਰੋੜ ਰੁਪਏ ਰਿਹਾ। ਭਾਰਤੀ ਲੇਖਾ ਮਿਆਰ ਦੇ ਮੁਤਾਬਕ ਇਹ ਸਾਲ-ਦਰ-ਸਾਲ...
 
ਕਾਰਪੋਰੇਟ ਕਾਰਜ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਕੰਪਨੀ ਕਾਨੂੰਨ ਦੇ ਮਾਮਲੇ 'ਚ ਕੰਪਨੀ ਸਕੱਤਰਾਂ ਅਤੇ ਆਡੀਟਰਾਂ ਸਮੇਤ ਵੱਖ-ਵੱਖ ਪੇਸ਼ੇਵਰਾਂ ਨੂੰ ਜੋ ਮੁਸ਼ਕਲਾਂ ਹੋ ਰਹੀਆਂ ਹਨ, ਉਨ੍ਹਾਂ ਦਾ ਹੱਲ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ...