ਦੋਆਬਾ
ਜਲੰਧਰ
ਹੁਸ਼ਿਆਰਪੁਰ
ਕਪੂਰਥਲਾ-ਫਗਵਾੜਾ
ਮਾਝਾ
ਅੰਮ੍ਰਿਤਸਰ
ਗੁਰਦਾਸਪੁਰ
ਤਰਨਤਾਰਨ
ਮਾਲਵਾ
ਚੰਡੀਗੜ੍ਹ
ਲੁਧਿਆਣਾ-ਖੰਨਾ
ਪਟਿਆਲਾ
ਮੋਗਾ
ਸੰਗਰੂਰ-ਬਰਨਾਲਾ
ਬਠਿੰਡਾ-ਮਾਨਸਾ
ਫਿਰੋਜ਼ਪੁਰ-ਫਾਜ਼ਿਲਕਾ
ਰੂਪਨਗਰ-ਨਵਾਂਸ਼ਹਿਰ
ਫਰੀਦਕੋਟ-ਮੁਕਤਸਰ
ਦੇਸ਼
ਵਿਦੇਸ਼
ਕੈਨੇਡਾ
ਆਸਟ੍ਰੇਲੀਆ
ਅਮਰੀਕਾ
ਇਟਲੀ
ਇੰਗਲੈਂਡ
ਡੈਨਮਾਰਕ
ਨਿਊਜ਼ੀਲੈਂਡ
ਖੇਡ
ਕ੍ਰਿਕੇਟ
ਫੁਟਬਾਲ
ਹਾਕੀ
ਟੇਨਿਸ
ਹੋਰ ਖੇਡ ਖ਼ਬਰਾ
ਮਨੋਰੰਜਨ
ਬਾਲੀਵੁੱਡ
ਮਿਰਚ ਮਸਾਲਾ
ਅਵਾਰਡ ਸਮਾਰੋਹ
ਪਾਲੀਵੁੱਡ
ਸਾ ਰੇ ਗਾ
ਰੂ-ਬ-ਰੂ
ਪੌਪ ਕੌਨ
ਵਪਾਰ
ਗੈਜੇਟ
ਅਰਥਵਿਵਸਥਾ
ਸ਼ੇਅਰ ਬਾਜ਼ਾਰ
ਵਪਾਰ ਗਿਆਨ
ਧਰਮ
ਸਿਹਤ
ਪੰਜਾਬਂ
ਦੇਸ਼
ਖੇਡ
ਮਨੋਰੰਜਨ
ਰੂ-ਬ-ਰੂ
ਸਾ ਰੇ ਗਾ...ਗਾਣਾ ਜਾਂ ਪਕਾਉਣਾ
ਪੌਪ ਕੌਨ ਜਾਂ ਫਲੌਪ ਕੌਨ
ਸਫ਼ਰ... ਇਕ ਤਲਾਸ਼
ਫੋਟੋ ਗੈਲਰੀ
You Are Here
:
Jagbani
>>
Malwa >>
Chandigarh >>
ਹੋਰ ਖਬਰਾ
ਵਿੰਦੂ ਦੇ ਭਰਾ ਦਾ ਕਹਿਣਾ; ਮੇਰਾ ਭਰਾ ਨਿਰਦੋਸ਼ ਹੈ (ਦੇਖੋ ਵੀਡੀਓ)
ਵਿੰਦੂ ਦਾਰਾ ਸਿੰਘ ਦਾ ਸਪਾਟ ਫਿਕਸਿੰਗ ’ਚ ਨਾਂ ਆਉਣ ਦੀ ਖਬਰ ਪੂਰੇ ਦੇਸ਼ ’ਚ ਅੱਗ ਵਾਂਗ ਫੈਲ ਗਈ। ਚੰਡੀਗੜ੍ਹ ’ਚ ਰਹਿਣ ਵਾਲੇ ਵਿੰਦੂ ਦੇ ਭਰਾ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਭਰਾ ਨਿਰਦੋਸ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ
ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਦਿੱਤਾ ਧਰਨਾ (ਵੀਡੀਓ)
ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਂਦੇ ਹੀ ਕਾਂਗਰਸ ਨੇ ਧਾਂਦਲੀਆਂ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਹੇਠਲੀ, ਦੜੋਲੀ ਜ਼ੋਨ ਤੋਂ ਬਲਾਕ ਸੰਮਤੀ ਦੇ ਕਾਂਗਰਸੀ ਉਮੀਦਵਾਰ ਦੀ ਵੋਟਾਂ ਦੀ ਕਟਿੰਗ ਸਮੇਂ 50 ਵੋਟਾਂ ਨੂੰ ਲੁਕਾਉਣ ਦਾ ਇੰਲਜ਼ਾਮ ਲਗਾਇਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਵਾਈਸ ਪ੍ਰਧਾਨ ਅਤੇ ਨੰਗਲ ਤੋਂ ਸਾਬਕਾ ਐਮ. ਐਲ. ਏ. ਰਾਣਾ ਕੰਵਰ ਪਾਲ ਸਿੰਘ ਆਪਣੇ ਸਮਰਥਕਾਂ ਨ
ਸ਼ਾਂਤੀਪੂਰਣ ਚੋਣਾਂ ਸੰਬੰਧੀ ਦਾਅਵਿਆਂ ਦੀ ਕੈਪਟਨ ਨੇ ਕੀਤੀ ਨਿੰਦਿਆ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਵਲੋਂ ਆਪਣਾ ਹੀ ਗੁਣਗਾਣ ਕਰਨ ਵਾਲੇ ਬੇਸ਼ਰਮੀ ਭਰੇ ਬਿਆਨ ਦੀ ਨਿੰਦਿਆ ਕੀਤੀ ਹੈ ਅਤੇ ਨਿਰਪੱਖ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਕਰਵਾਉਣ ’ਚ ਅਸਫਲ ਰਹਿਣ ’ਤੇ ਮੁਆਫੀ ਮੰਗਣ ਨੂੰ ਕਿਹਾ ਹੈ।
ਪੰਜਾਬ ’ਚ ਸੜਕਾਂ ਦੇ ਰੱਖ-ਰਖਾਅ ਲਈ 1700 ਕਰੋੜ ਮਨਜ਼ੂਰ
ਪੰਜਾਬ ਸਰਕਾਰ ਨੇ ਸੂਬੇ ’ਚ 1700 ਕਰੋੜ ਰੁਪਏ ਦੀ ਲਾਗਤ ਨਾਲ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਜੂਨ 2014 ਤੱਕ ਮੁਰੰਮਤ ਲਈ ਮਨਜ਼ੂਰੀ ਦੇ ਦਿੱਤੀ।
ਜੰਗਲ 'ਚੋਂ ਅਣਪਛਾਤੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ
ਚੰਡੀਗੜ੍ਹ ਦੇ ਨਜ਼ਦੀਕੀ ਪਿੰਡ ਮਲੋਆ ਦੇ ਜੰਗਲਾਂ ''ਚ ਮੰਗਲਵਾਰ ਨੂੰ ਜੰਗਲਾਤ ਕਰਮਚਾਰੀਆਂ ਨੂੰ ਇਕ ਅਣਪਛਾਤੀ ਲਾਸ਼ ਮਿਲਣ ਨਾਲ ਇਲਾਕੇ ''ਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਥੇ ਮੁਸ਼ਕ
ਭਾਜਪਾਈਆਂ ਵਲੋਂ ਸੀ. ਬੀ. ਆਈ. ਦਫ਼ਤਰ ਦਾ ਘਿਰਾਓ
ਚੰਡੀਗੜ੍ਹ (ਸੰਦੀਪ)
-ਸੀ. ਬੀ. ਆਈ. ਦੇ ਡੀ. ਆਈ. ਜੀ. ਮਹੇਸ਼ ਅਗਰਵਾਲ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਹਰਮੋਹਨ ਧਵਨ ਨੇ ਸੈਂਕੜੇ ਵਰਕਰਾਂ ਸਮੇਤ ਸੈਕਟਰ 30 ਸਥਿਤ ਸੀ. ਬੀ. ਆਈ. ਦੇ ਦਫ਼ਤਰ ਦਾ ਘਿਰਾਓ ਕੀਤਾ। ਧਵਨ ਦਾ ਦੋਸ਼ ਸੀ ਕਿ ਸਾਬਕਾ ਰੇਲ ਮੰਤਰੀ ਪਵਨ ਕੁਮਾਰ
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਤੇ ਵਕੀਲ ਭਰਾ ਨੂੰ ਸਜ਼ਾ
ਚੰਡੀਗੜ੍ਹ (ਬਰਜਿੰਦਰ)
- ਸੈਕਟਰ 18 ਦੀ ਇਕ ਕੋਠੀ ਨੂੰ ਜਾਅਲੀ ਦਸਤਾਵੇਜ਼ਾਂ ਜ਼ਰੀਏ ਧੋਖਾਧੜੀ ਨਾਲ ਕਬਜ਼ਾ ਕਰਨ ਦੇ ਕਰੀਬ 25 ਸਾਲ ਪੁਰਾਣੇ ਮਾਮਲੇ ''ਚ ਸੋਮਵਾਰ ਨੂੰ ਸੈਸ਼ਨ ਜੱਜ ਐੱਸ.ਕੇ. ਅਗਰਵਾਲ ਨੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਨਸੀਬ ਸਿੰਘ ਗਿੱਲ ਤੇ ਉਸਦੇ ਭਰਾ ਮਨਜੀਤ ਸਿੰਘ ਗਿੱਲ ਨੂੰ
ਸੁਖਬੀਰ ਨੇ ਪਾਰਟੀ ਦੀ ਭਰਤੀ ਦਾ ਸਮਾਂ ਵਧਾਇਆ
ਚੰਡੀਗੜ੍ਹ (ਭੁੱਲਰ)
- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲ ਦੀ ਚੱਲ ਰਹੀ ਭਰਤੀ ਦੀ ਆਖਰੀ ਮਿਤੀ ਵਧਾ ਕੇ 30 ਮਈ ਕਰ ਦਿੱਤੀ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਕ ਪ੍ਰੈੱਸ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ
ਮਾੜੀ ਵਿੱਤੀ ਹਾਲਤ 'ਚ ਫਸੀ ਪੰਜਾਬ ਸਰਕਾਰ ਨੂੰ ਹੁਣ ਕੋਡ ਆਫ ਕੰਡਕਟ ਦਾ ਸਹਾਰਾ
ਚੰਡੀਗੜ੍ਹ (ਖੋਖਰ)
- ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਕਰਮਚਾਰੀਆਂ ਤੇ ਸੇਵਾਮੁਕਤ ਅਧਿਕਾਰੀਆਂ ਨੂੰ 8 ਫੀਸਦੀ ਮਹਿੰਗਾਈ ਭੱਤੇ (ਡੀ. ਏ.) ਦੀ ਕਿਸ਼ਤ ਦੇਣ ਦਾ ਐਲਾਨ ਨਹੀਂ ਕੀਤਾ ਜਦੋਂ ਕਿ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਨੂੰ 7 ਅਪ੍ਰੈਲ ਨੂੰ ਡੀ. ਏ. ਦੀ ਕਿਸ਼ਤ ਜਾਰੀ ਕਰ ਚੁੱਕੀ ਹੈ ਜੋ ਕਿ 1 ਜਨਵਰੀ ਤੋਂ
ਪੰਜਾਬ ਸਰਕਾਰ ਦੀ ਨੌਕਰੀ 'ਚ ਇਕ ਸਾਲ ਦੇ ਵਾਧੇ ਦੀ ਸਕੀਮ ਉਲਝਣ 'ਚ ਪਾਉਣ ਵਾਲੀ
ਚੰਡੀਗੜ੍ਹ (ਖੋਖਰ)
- ਪੰਜਾਬ ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੇਵਾਮੁਕਤੀ ਮਗਰੋਂ ਇਕ ਸਾਲ ਹੋਰ ਨੌਕਰੀ ਕਰਨ ਦੀ ਛੋਟ ਦੇਣ ਸਬੰਧੀ ਬਣਾਈ ਨੀਤੀ ਪ੍ਰਤੀ ਗਜ਼ਟਿਡ ਅਹੁਦਿਆਂ ਵਾਲੇ ਮੁਲਾਜ਼ਮ ਤਾਂ ਦਿਲਚਸਪੀ ਲੈ ਰਹੇ ਹਨ ਪਰ ਇਸ ਤੋਂ ਹੇਠਲੇ ਅਹੁਦਿਆਂ ਵਾਲੇ ਕਰਮਚਾਰੀ ਇਸ ਨੀਤੀ
ਮਾਮਲਾ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦਾ
ਚੰਡੀਗੜ੍ਹ (ਮੁਕੇਸ਼)
- ਹਾਈਕੋਰਟ ਨੇ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਚ ਨੰਬਰਾਂ ਦੇ ਮੁੜ ਜੋੜਣ ਸਬੰਧੀ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਵਿਜੀਲੈਂਸ ਮੁਖੀ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਐੱਸ. ਪੀ.
ਪੱਤਰਕਾਰ ਆਪਣੀ ਡਿਊਟੀ ਸੰਜੀਦਗੀ ਨਾਲ ਨਿਭਾਉਣ : ਬਾਦਲ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਇਕ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਆਪਣੀ ਡਿਊਟੀ ਸਮਰਪਣ, ਸੰਜੀਦਗੀ, ਇਮਾਨਦਾਰੀ, ਵਚਨਬਧਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ
ਮੁੱਖ ਮੰਤਰੀ ਬਾਦਲ ਖਿਲਾਫ਼ 82 ਹਜ਼ਾਰ ਰੁਪਏ ਦੀ ਰਿਕਵਰੀ ਦਾ ਮਾਮਲਾ ਵਾਪਸ ਲੈਣ ਦੀ ਤਿਆਰੀ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 11 ਸਾਲ ਪੁਰਾਣੇ 82 ਹਜ਼ਾਰ ਰੁਪਏ ਦੀ ਅਦਾਇਗੀ ਨੂੰ ਲੈ ਕੇ ਰਿਕਵਰੀ ਮਾਮਲੇ ਵਿੱਚ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ।
ਬੱਬੀ ਬਾਦਲ ਤੇ ਰਾਮੂਵਾਲੀਆ ਨੇ ਭਰੀ ਜਗਰਾਤੇ 'ਚ ਹਾਜ਼ਰੀ
ਸਥਾਨਕ ਫੇਜ਼
-11 ਨਿਵਾਸੀਆਂ ਵਲੋਂ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਮੌਕੇ ਮੁੱਖ ਤੌਰ ''ਤੇ ਸਾਬਕਾ ਕੇਂਦਰੀ ਮੰਤਰੀ ਅਤੇ ਹਲਕਾ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ
ਨਗਰ ਪੰਚਾਇਤ ਨੂੰ ਵਾਟਰ ਸਪਲਾਈ ਲਈ ਚਾਰ ਕਰੋੜ ਦੀ ਮਨਜ਼ੂਰੀ
ਅੱਜ ਸਥਾਨਕ ਭਾਰਤੀ ਜਨਤਾ ਪਾਰਟੀ ਮੰਡਲ ਦੀ ਅਹਿਮ ਮੀਟਿੰਗ ਪਾਰਟੀ ਦੇ ਅਹੁਦੇਦਾਰਾਂ ਵਲੋਂ ਕੀਤੀ ਗਈ। ਇਸ ਮੀਟਿੰਗ ਵਿਚ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਮਾਣਯੋਗ ਸਥਾਨਕ ਸਰਕਾਰ ਮੰਤਰੀ
1
2
3
4
5
6
7
8
9
10
11
12
13
14
15
16