Sikh Guru History
ਤਕੜੇ ਸੂਰਬੀਰ ਘੋਰ ਸੰਗਰਾਮ ਕਰਦੇ ਹੋਏ ਅਕਾਲ ਪੁਰਖ ਦੀ ਮਹਿਮਾ ਗਾਉਂਦੇ ਹਨ। ਧਰਮ ਦੀ ਰੱਖਿਆ ਵਾਸਤੇ ਕੀਤਾ ਗਿਆ ਘੋਰ ਯੁੱਧ, ਜਿਸ ਵਿਚ ਸਿਰ ਧੜ ਦੀ ਬਾਜ਼ੀ ਲੱਗੀ ਹੁੰਦੀ ਹੈ, ਅਨੇਕਾਂ ਸੂਰਬੀਰ ਸ਼ਹੀਦ ਵੀ ਹੋ ਜਾਂਦੇ ਹਨ, ਵੀ ਅਕਾਲ ਪੁਰਖ ਦੀ ਮਹਿਮਾ ਗਾਉਣ ਦੀ ਸਾਧਨਾ ਬਣ ਜਾਂਦਾ ਹੈ।
ਸਮੁੰਦਰ ਤੱਟ ਤੋਂ 365 ਮੀਟਰ ਦੀ ਉਚਾਈ ''ਤੇ ਸਥਿਤ ਅਧਿਆਤਮ ਜਗਤ ਦਾ ਸਵਰਗ ਤੁਲ ਸਥਾਨ ਰਿਸ਼ੀਕੇਸ਼ 11 ਵਰਗ ਕਿਲੋਮੀਟਰ ਖੇਤਰ ''ਚ ਫੈਲਿਆ ਹੋਇਆ ਹੈ। ਹਰਿਦੁਆਰ ਤੋਂ 24 ਕਿ. ਮੀ. ਦੂਰ ਸਥਿਤ ਸ਼ਿਵਾਲਿਕ ਪਰਬਤ ਲੜੀ ਨਾਲ ਘਿਰਿਆ, ਰੁੱਖਾਂ ਦੇ ਝੁਰਮੁਟਾਂ ਅਤੇ ਮਖਮਲੀ ਹਰਿਆਲੀ ਨਾਲ ਢਕਿਆ
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਦਾ ਕੁਝ ਸਮਾਂ ਪ੍ਰਭੂ ਭਗਤੀ ''ਚ ਲਗਾਉਣ ਉਪਰੰਤ ਜਗਤ ਗੁਰੂ ਨਾਨਕ ਦੇਵ ਜੀ ਦੀ ਸ਼ਰਨ ''ਚ ਕਰਤਾਰਪੁਰ (ਪਾਕਿਸਤਾਨ) ਵਿਖੇ ਜਾ ਕੇ ਪ੍ਰਭੂ ਭਗਤੀ ''ਚ ਲੀਨ ਹੁੰਦਿਆਂ ਹਰ ਹੁਕਮ ਦੀ ਪਾਲਣਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਨੇਕਾਂ ਪ੍ਰੀਖਿਆਵਾਂ
ਗੁਰਦੁਆਰਾ ਸ੍ਰੀ ਪਲਾਹ ਸਾਹਿਬ ਪਾਤਸ਼ਾਹੀ 6ਵੀਂ ਖੈਰਾਬਾਦ, ਅੰਮ੍ਰਿਤਸਰ ਤੋਂ ਥੋੜ੍ਹੀ ਵਿੱਥ ''ਤੇ ਅਜਨਾਲਾ ਰੋਡ ''ਤੇ ਕੇਂਦਰੀ ਜੇਲ ਦੇ ਐਨ ਸਾਹਮਣੇ ਸਥਿਤ ਹੈ। ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਤਾਂ ਇਸ ਖੇਤਰ ਵਿਚ ਕੁਝ ਸਮਾਂ ਠੰਡੀ ਛਾਂ ਹੇਠ
ਗੁਰੂਦੁਆਰਾ ਸਾਹਿਬ
ਪੰਜ ਪਿਆਰੇ
ਧਰਮ ਤਸਵੀਰਾਂ
ਪੰਜ ਕਕਾਰ
ਚਾਰ ਸਾਹਿਬਜ਼ਾਦੇ
ਸਿੱਖ ਗੁਰੂ