ਬਾਜਵਾ ਜ਼ਖ਼ਮੀ, ਕਾਂਗਰਸੀਆਂ

ਤਸਵੀਰਾਂ 'ਚ ਦੇਖੋ ਚੰਡੀਗੜ੍ਹ 'ਚ ਕਾਂਗਰਸੀਆਂ 'ਤੇ ਲਾਠੀਚਾਰਜ, ਬਾਜਵਾ ਜ਼ਖ਼ਮੀ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਚੰਡੀਗੜ੍ਹ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਵਿਚ ਜ਼ਖਮੀ ਹੋ ਗਏ ਹਨ। ਬਾਜਵਾ ਸਣੇ ਕਈ ਕਾਂਗਰਸੀਆਂ ਨੂੰ ਇਸ ਲਾਠੀਚਾਰਜ ਵਿਚ ਸੱਟਾਂ ਲੱਗੀਆਂ ਹਨ ਅਤੇ ਦਰਜਨਾ ਕਾਂਗਰਸੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਹ ਸਾਰੇ ਕਾਂਗਰਸੀ ਜ਼ਮੀਨ ਪ੍ਰਾਪਤੀ ਬਿੱਲ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਸਨ।
Publish Date:- Mar 24, 5:10 PM |