Jagbani Bal jagat Children's World, kids world, kids news, current affairs for kids Page Number 1
  • ਕਠੂਆ ਖੇਤਰ ’ਚ ਸ਼ੱਕੀ ਦੇਖੇ ਜਾਣ ਤੋਂ ਬਾਅਦ ਰੇਲਵੇ...

    ਕਠੂਆ ਖੇਤਰ ’ਚ ਸ਼ੱਕੀ ਦੇਖੇ ਜਾਣ ਤੋਂ ਬਾਅਦ ਰੇਲਵੇ...

    Date:-Jul 18, 3:36 PM

    ਜੰਮੂ ਕੇ ਕਠੂਆ ਖੇਤਰ ਵਿਚ ਸੈਨਿਕ ਵਰਦੀ ਵਿਚ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਤੋਂ ਬਾਅਦ ਜਾਰੀ ਹਾਈ ਅਲਰਟ ਦਾ ਅਸਰ ਸੜਕ ਰੇਲ ਆਵਾਜਾਈ ’ਤੇ ਸਾਫ਼ ਦੇਖਿਆ ਗਿਆ। ਜੰਮੂ-ਕਸ਼ਮੀਰ ਖੇਤਰ ਤੋਂ ਆਉਣ...

  • ਇਲਾਕੇ ’ਚੋਂ ਕ੍ਰਾਇਮ ਖਤਮ ਕਰਨਾ ਮੇਰਾ ਮੁੱਖ ਉਦੇਸ਼

    ਇਲਾਕੇ ’ਚੋਂ ਕ੍ਰਾਇਮ ਖਤਮ ਕਰਨਾ ਮੇਰਾ ਮੁੱਖ ਉਦੇਸ਼

    Date:-Jul 18, 3:23 PM

    ਸਰਹੱਦੀ ਖੇਤਰ ਬਹਿਰਾਮਪੁਰ ਦੇ ਇਲਾਕੇ ’ਚੋਂ ਕ੍ਰਾਇਮ ਨੂੰ ਜੜ੍ਹੋ ਖਤਮ ਕਰਨਾ ਹੀ ਮੇਰਾ ਮੁੱਖ ਉਦੇਸ਼ ਹੋਵੇਗਾ ਅਤੇ ਇਸ ਲਈ ਇਲਾਕੇ ਦੀ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

  • ਇਕ ਵਾਰ ਫਿਰ ਪੰਜਾਬ ਪੁਲਸ ਦਾ ਜਵਾਨ ਚੜ੍ਹਿਆ ਲੋਕਾਂ...

    ਇਕ ਵਾਰ ਫਿਰ ਪੰਜਾਬ ਪੁਲਸ ਦਾ ਜਵਾਨ ਚੜ੍ਹਿਆ ਲੋਕਾਂ...

    Date:-Jul 18, 3:22 PM

    ਸਾਡੇ ਸੂਬੇ ਦੀ ਕਾਬਲ ਪੁਲਸ ਰੋਜ਼ਾਨਾ ਨਸ਼ੇ ਦੇ ਕਾਰੋਬਾਰੀਆਂ ਅਤੇ ਨਸ਼ੇੜੀਆਂ ਨੂੰ ਫੜ ਰਹੀ ਹੈ। ਦੋਸ਼ ਤਾਂ ਇਥੋਂ ਤਕ ਲੱਗ ਚੁੱਕੇ ਹਨ ਕਿ ਪੁਲਸ ਗਿਣਤੀ ਵਧਾਉਣ ਲਈ ਆਮ ਨਸ਼ੇੜੀਆਂ ਨੂੰ ਹੀ ਤਸਕਰ ਦੱਸ ਕੇ ਅੰਦਰ ਕਰ ਰਹੀ ਹੈ। ਨਸ਼ੇ ਦੀ ਦੁਸ਼ਮਣ ਬਣੀ ਪੰਜਾਬ ਪੁਲਸ ਦੀ ਸੱਚਾਈ...

  • ਮੋਦੀ ਸਰਕਾਰ ਨੇ ਸਾਬਕਾ ਫੌਜੀਆਂ ਦਾ ਦਿਲ ਜਿੱਤਿਆ

    ਮੋਦੀ ਸਰਕਾਰ ਨੇ ਸਾਬਕਾ ਫੌਜੀਆਂ ਦਾ ਦਿਲ ਜਿੱਤਿਆ

    Date:-Jul 18, 2:48 PM

    ਮੋਦੀ ਸਰਕਾਰ ਦਾ ਪਹਿਲਾ ਬਜਟ ਜਿਸ ਵਿਚ ਹਰੇਕ ਵਰਗ ਦੀਆਂ ਸਹੂਲਤਾਂ ਦਾ ਖਿਆਲ ਰੱਖਿਆ ਗਿਆ ਹੈ ਅਤੇ ਸਾਬਕਾ ਫੌਜੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਇਕ ਰੈਂਕ ਇਕ ਪੈਨਸ਼ਨ ਦੀ ਮੰਗ ਵੀ ਲਾਗੂ ਹੋ ਗਈ ਹੈ।

  • ਇਸ ਖਤਰਨਾਕ ਛਿਪਕਲੀ ਨੂੰ ਦੇਖ ਹੋ ਜਾਵੋਗੇ ਹੈਰਾਨ!...

    ਇਸ ਖਤਰਨਾਕ ਛਿਪਕਲੀ ਨੂੰ ਦੇਖ ਹੋ ਜਾਵੋਗੇ ਹੈਰਾਨ!...

    Date:-Jul 18, 1:02 PM

    ਸ਼ਹਿਰ ਦੇ ਐੱਸ. ਪੀ. ਸੀ. ਏ. ਵਿਭਾਗ ਨੇ ਇਕ ਖਤਰਨਾਕ ਜੰਗਲੀ ਛਿਪਕਲੀ ਨੂੰ ਫੜ੍ਹਨ ''ਚ ਸਫਲਤਾ ਹਾਸਲ ਕੀਤੀ ਹੈ। ਇਹ ਛਿਪਕਲੀ ਕਈ ਮੁਰਗੀਆਂ ਨੂੰ ਮੌਤ ਦੇ ਘਾਟ ਉਤਾਰ ਰਹੀ ਹੈ। ਇਹ ਜਾਨਵਰ ਇੰਨਾ ਜ਼ਹਿਰੀਲਾ ਹੈ ਕਿ ਜੇਕਰ ਕਿਸੇ ਇਨਸਾਨ ਨੂੰ ਫੜ੍ਹ ਲਵੇ ਤਾਂ ਉਸ ਇਨਸਾਨ ਦੇ ਸਰੀਰ ਦੇ ਹਿੱਸੇ ਨੂੰ ਹੀ ਬਾਹਰ ਕੱਢਣਾ ਪੈਂਦਾ...

ਮਾਝਾ

ਅੰਮ੍ਰਿਤਸਰ 'ਚ ਝਾੜੀਆਂ 'ਚੋਂ ਮਿਲੀ ਔਰਤ ਨਾਲ ਬਲਾਤਕਾਰ ਦੀ ਸੰਭਾਵਨਾ: ਪੁਲਸ

ਪੁਲਸ ਨੇ ਨਸ਼ੀਲੇ ਪਾਊਡਰ ਤੇ ਸ਼ਰਾਬ ਸਣੇ 2 ਗ੍ਰਿਫਤਾਰ

ਲੋਕ ਜਾਨ ਤਲੀ 'ਤੇ ਧਰ ਕੇ ਉਡਾ ਰਹੇ ਹਨ ਕਾਨੂੰਨ ਦੀਆਂ ਧੱਜੀਆਂ

ਹਥਿਆਰਾਂ ਦੇ ਜ਼ੋਰ 'ਤੇ ਕਮੀਸ਼ਨ ਏਜੰਟ ਤੋਂ 6 ਲੱਖ ਲੁੱਟੇ

ਨਸ਼ੀਲੇ ਪਾਊਡਰ ਸਣੇ ਇਕ ਕਾਬੂ

ਬਾਦਲ ਸਰਕਾਰ ਲਈ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਵੀ ਹੋਈਆਂ ਅੋਖੀਆਂ: ਸੋਨੀ

ਪਾਕਿਸਤਾਨ ਦੀਆਂ ਜੇਲਾਂ 'ਚ ਨਰਕ ਭੋਗ ਰਹੇ ਨੇ ਭਾਰਤੀ ਜੰਗੀ ਫੋਜੀ

ਵਾਤਾਵਰਣ ਦੀ ਸੰਭਾਲ ਸਮੇਂ ਦੀ ਮੰਗ : ਜੇਤਲੀ

ਦਾਜ ’ਚ ਕਾਰ ਅਤੇ ਇਨਵਰਟਰ ਮੰਗਣ ’ਤੇ ਵਿਆਹੁਤਾ ਦੀ ਕੁੱਟਮਾਰ, ਮਾਮਲਾ ਦਰਜ

ਮੌਤ ਇਸ ਤਰ੍ਹਾਂ ਵੀ ਆਉਂਦੀ ਹੈ!

ਘਰ ’ਚ ਬਣੇ ਖੂਹ ’ਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

ਮਜੀਠੀਏ ਦੇ ਹਲਕੇ ਦੇ ਕਿਸਾਨ ਲੁੱਟੇ ਗਏ! (ਵੀਡੀਓ)

ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਸੜਕ ਨੇੜੇ ਬਣੇ ਸਕੂਲਾਂ ਦੇ ਬੱਚਿਆਂ ਦੀ ਜਾਨ ਖਤਰੇ 'ਚ

ਦਾਜ ਖਾਤਰ ਵਿਆਹੁਤਾ ਨੂੰ ਘਰੋਂ ਕੱਢਿਆ