ਦੇਖੋ ਵੀਡੀਓ— ਫਿਜ਼ਾ ਦੇ ਘਰ 'ਚੋਂ ਮਿਲੀਆ 70 ਸੀਡੀਜ਼

ਮੁਹਾਲੀ ਪੁਲਸ ਨੇ ਮੰਗਲਵਾਰ ਨੂੰ ਫਿਜ਼ਾ ਦੇ ਘਰ ਦੀ ਦੁਬਾਰਾ ਤੋਂ ਖੋਜਬੀਨ ਕੀਤੀ ਜਿਸ ਦੌਰਾਨ ਤਕਰੀਬਨ 70 ਸੀਡੀਜ਼ ਪੁਲਸ ਨੂੰ ਮਿਲੀਆ। ਇਨ੍ਹਾਂ 'ਚੋਂ ਕੁਝ ਫਿਲਮਾਂ ਅਤੇ ਗਾਣਿਆਂ ਦੀਆਂ ਹਨ ਅਤੇ ਕੁਝ ਸੀ. ਡੀ. ਵੱਖਰੀਆਂ ਹਨ। ਇਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ 'ਚੋਂ ਕੁਝ ਸੀ. ਡੀ. ਫਿਜਾ ਦੀ ਨਿਜ਼ੀ ਜ਼ਿੰਦਗੀ ਨਾਲ ਸੰਬੰਧਿਤ ਹੋ ਸਕਦੀਆਂ ਹਨ।
ਅਨੁਰਾਧਾ ਬਾਲੀ ਉਰਫ ਫਿਜਾ ਦੀ ਮੌਤ ਕਿਵੇਂ ਹੋਈ ਇਸ ਦਾ ਪਤਾ ਅਜੇ ਤੱਕ ਨਹੀਂ ਲੱਗ ਸਕਿਆ।
Name :
Updated DateAug 08, 3:38 PM
what kind of CD's.Name :
Updated DateAug 09, 1:15 AM
panjab police the rozana wala drama.paisy di khater kujh bhi karangy darama eh police waly.Name :
Updated DateAug 09, 4:05 AM
may be some special occasion of her life.. or may be she was fond of vedio or audios..Name :
Updated DateAug 09, 5:39 AM
vichaari nu pyaar ne barbaad e kr dita......Name :
Updated DateAug 10, 6:27 AM
Ishq ne kamli kar ta....Name :
Updated DateAug 12, 3:00 AM
Mande kami Naanka, jad kad Manda hoye|| Fiza ne tabaahi the rasta khud chun rakhya c aur apnay bunay hoyay jaal vich khud fas gayee.