ਦੇਖੋ ਵੀਡੀਓ—ਪ੍ਰਕਾਸ਼ ਸਿੰਘ ਬਾਦਲ ਖਿਲਾਫ ਸੰਮਨ ਜਾਰੀ

ਵਾਸ਼ਿੰਗਟਨ :¸ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਸੂਬੇ ਵਿਚ ਸਿੱਖਾਂ ਨੂੰ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਵਲੋਂ ਜਾਰੀ ਸੰਮਨ ਸੌਂਪਿਆ ਗਿਆ ਹੈ। ਬਾਦਲ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ 'ਤੇ ਹਨ। ਨਿਊਯਾਰਕ ਸਥਿਤ 'ਸਿੱਖ ਫਾਰ ਜਸਟਿਸ' ਵਲੋਂ ਬਾਦਲ ਖਿਲਾਫ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਬਾਦਲ ਨੂੰ ਕੱਲ ਓਕ ਕ੍ਰੀਕ ਹਾਈ ਸਕੂਲ ਵਿਚ ਅਦਾਲਤ ਦਾ ਸੰਪਨ ਸੌਂਪਿਆ ਗਿਆ। ਇਹ ਸੰਮਨ ਵਿਸਕਾਨਸਿਨ ਦੀ ਪੂਰਬੀ ਜ਼ਿਲਾ ਅਦਾਲਤ ਵਲੋਂ ਜਾਰੀ ਕੀਤਾ ਗਿਆ ਹੈ। ਬਾਦਲ ਇਕ ਵਿਆਹ ਵਿਚ ਸ਼ਾਮਲ ਹੋਣ ਵਿਸਕਾਨਸਿਨ ਪੁੱਜੇ ਸਨ।
Name :
Updated DateAug 10, 4:35 PM
kanjar the hassa ta aje vi onj e a,Name :
Updated DateAug 10, 6:40 PM
hassa ta hi ruke je apna marea hove,eh ta har tha seasit bhalde neName :
Updated DateAug 10, 9:28 PM
ihna nu tan apne mryian the v dukh nahi hunda...bas kursi chahidi a.Name :
Updated DateAug 10, 10:01 PM
ਕੰਜਰਾ ਦੇ ਇਤਹਾਸ ਨਹੀ ਕਰਤੂਤਾਂ ਲਿਖੀਆ ਜਾਂਦੀਆ ਹਨ, ਤੇ ਸਿਖ ਇਤਹਾਸ ਵਿਚ ਇਨਾ ਕੰਜਰਾ ਦੀਆ ਕਰਤੂਤਾਂ ਜਰੂਰ ਲਿਖੀਆ ਜਾਣਗੀਆ, ਮੋਕਾਪ੍ਰਸਤ ਤੇ ਕੁਰਸੀ ਦੇ ਭੁਖਿਆ ਨੇ ਰੰਗ ਬਦਲਣ ਵੇਲੇ ਗਿਰਗਿਟ ਨੂੰ ਵੀ ਮਾਤ ਪਾ ਦਿੱਤੀ, ਸਿਖ ਤੇ ਸਿਖੀ ਦੇ ਦੁਸ਼ਮਣਾ ਨਾਲ ਸਾਂਝ ਪਾਈ ਫਿਰਦੇ ਹਨ, ਓਹ ਦੁਸ਼ਮਣ ਜੋ ਕੇ ਝੂਠੇ ਫਲਸਫੇ ਨਾਲ ਸਿਖ ਇਤਹਾਸ ਨੂੰ ਵੀ ਬਦਲਣ ਦੀ ਕੋਸ਼ਿਸ ਕਰ ਰਹੇ ਹਨ, ਇਨਾ ਦੇ ਕੰਜਰ ਟੋਲੇ ਵਿਚ ਸਿਖ ਭੇਸ ਵਿਚ ਹਰ ਇਕ ਵਿਕਾਊ ਹੇ, ਜਿਸ ਦੀ ਕੋਈ ਮਾਨ ਮਰਿਆਦਾ ਨਈ, ਸਿਖੀ ਭੇਸ ਦੀ ਇਨਾ ਨੂੰ ਕੋਈ ਸ਼ਰਮ ਨਈ, ਸਿਖੀ ਭੇਸ ਤਾਂ ਇਨਾ ਲਈ ਇਕ ਕਲਾਕਾਰ ਦੀ ਡ੍ਰੇਸ ਵਾਂਗ ਹੇ ਜੋ ਕੇ ਲੋਕਮਤ ਲੇਣ ਲਈ ਵਰਤਦੇ ਹਨ, ਇਨਾ ਦੀਆ ਨਿੱਤ ਦੀਆ ਕਰਤੂਤਾਂ ਗਿਣਨ ਲਈ ਵੀ ਪ੍ਰਮਾਤਮਾ ਨੇ ਇਨਸਾਨ ਨੂੰ ਉਂਗਲਾਂ ਘੱਟ ਦਿੱਤੀਆ ਹਨ, ਗੁਰਦਵਾਰੇਆ ਦੀਆ ਗੋਲਕਾ ਤੇ ਕਬਜਾ ਕਰੀ ਬੇਠੇ ਇਨਾ ਜਰਵਾਣੇਆ ਨੂੰ ਇਕ ਦਿਨ ਕੋਮ ਜੰਡ ਨਾਲ ਬਣ ਕੇ ਜਿਓਂਦਿਆ ਸਾੜਨ ਦਾ ਇਤਹਾਸ ਕੋਮ ਜਰੂਰ ਦੁਹਰਾਏਗੀ, ਵਾਹੇਗੁਰੁ ਜੀ ਕੋਮ ਨੂੰ ਸੁਮੱਤ ਬਖਸ਼ਣ ਤੇ ਇਨਾ ਕੰਜਰਾ ਦੇ ਟੋਲੇ ਤੋਂ ਕੋਮ ਨੂੰ ਸਦਾ ਲਈ ਨਿਜਾਤ ਪਵਾਉਣ, ਅਜਾਦ ਸਿੰਘ ਭੁੱਲਰ.Name :
Updated DateAug 11, 1:12 AM
DANWAD JEER JI Name :
Updated DateAug 11, 1:20 AM
thik keha veeer jiName :
Updated DateAug 11, 7:28 AM
Ihh samnn ta India vich milne chahide snn, pr chloo theek hai ke sari dunia ta dekh rhi hai..........kio ke India di court nu ptta ke ithe kuj nhi c banna..............Name :
Updated DateAug 12, 2:46 AM
Bhullar sahib....poora-2 agree karde han ji. Right thinking as ever.Name :
Updated DateAug 12, 6:12 AM
He deserves this. He should not come back now. but................Name :
Updated DateAug 12, 10:34 AM
verry good bhullar veer ji.Name :
Updated DateAug 12, 11:02 AM
inna no kaddi saram nahi onne.Name :
Updated DateAug 12, 3:43 PM
Jasmine G Aap Ne BILKUL tHEEK kAHA....