ਇਸਲਾਮਾਬਾਦ ¸ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਉਮਰ ਭਰ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਦੋਵਾਂ ਨੇਤਾਵਾਂ ਦੀ ਮੁਹੱਈਆ ਸੁਰੱਖਿਆ ਉਨ੍ਹਾਂ ਦੇ ਅਹੁਦੇ ਤੋਂ ਲੱਥਣ ਤੋਂ ਬਾਅਦ ਵੀ ਬਰਕਰਾਰ ਰਹੀ। ਇਸ ਬਾਰੇ ਇਕ ਵਿਵਸਥਾ 2012-13 ਦੇ ਸਾਲਾਨਾ ਬਜਟ ਵਿਚ ਕੀਤੀ ਗਈ ਹੈ।