ਇਹ ਲਾਈਵ ਤਸਵੀਰਾਂ ਨੇ ਸ਼ਰੇਆਮ ਕਿਡਨੈਪ ਤੇ ਗੈਂਗ ਰੇਪ ਦੀਆਂ, ਜੋ ਕਿਸੇ ਵੀ ਇਨਸਾਨ ਦੇ ਰੋਂਗਟੇ ਖੜੇ ਕਰ ਦੇਣਗੀਆਂ, ਜਿਸਨੂੰ ਵੇਖ ਕੇ ਸ਼ੈਤਾਨ ਵੀ ਅਪਣੀ ਸ਼ੈਤਾਨਿਅਤ 'ਤੇ ਸ਼ਰਮਿੰਦਾ ਹੋਵੇਗਾ ਕਿ ਇਨਸਾਨ ਇੰਨ੍ਹਾਂ ਘਿਨੌਣਾ ਹੈ। ਦਰਅਸਲ ਗੁੜਗਾਂਵ ਦੇ ਇੱਕ ਮਾਲ ਦੇ ਬਾਹਰ ਇੱਕ ਜਾਂ ਦੋ ਨਹੀਂ ਸਗੋਂ ਪੂਰੇ 15-20 ਅੱਯਾਸ਼  ਗੁੰਡਾ ਤਬਕਾ ਵਹਸ਼ਿਆਂ ਨੇ ਅਪਣੀ ਵਹਿਸ਼ਤ ਦਾ ਸਬੂਤ ਦਿੰਦੇ ਹੋਏ ਇੱਕ ਕੁੜੀ ਨੂੰ ਅਗਵਾ ਕਰਨ ਮਗਰੋਂ ਸ਼ਰੇਆਮ ਗੈਂਗਰੇਪ ਕਰਨ ਵਰਗੀ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ। ਸ਼ਾਇਦ ਇਸ ਕੁੜੀ ਦੀ ਕਿਸਮਤ ਚੰਗੀ ਸੀ ਕਿ ਕੁੱਝ ਪੁਲਸ ਵਾਲੇ ਕੁੱਝ ਦੂਰੀ 'ਤੇ ਖੜੇ ਸਨ। ਡੰਡਿਆਂ ਨਾਲ ਹੀ ਸਹੀ ਪੁਲਸ ਨੇ ਇਨ੍ਹਾਂ ਵਹਿਸ਼ੀਆਂ ਦੀ ਖ਼ੂਬ ਸੇਵਾ ਕੀਤੀ ਤਾਂ ਇਹ ਸਾਰੇ ਮੌਕੇ ਤੋਂ ਫਰਾਰ ਹੋ ਗਏ। ਜਿੱਥੇ ਇਸ ਘਟਨਾਂ 'ਚ ਕੁੜੀ 'ਤੇ ਗਹਿਰੀ ਸੱਟ ਵੱਜੀ ਉੱਥੇ ਪੁਲਸ ਵਲੋਂ ਕੀਤੀ ਕਾਰਵਾਈ ਸ਼ਲਾਘਾਂਯੋਗ ਸੀ।